ਹੋਮ > ਕਰਜਾ ਸਕੀਮਾਂ > ਸਿੱਧਾ ਕਰਜਾ ਸਕੀਮ > ਅਨੁਲੱਗ(ਦੂਜਾ ਪੰਨਾ)

ਕਾਰਪੋਰੇਸ਼ਨ ਸਿੱਧਾ ਕਰਜਾ ਸਕੀਮ ਤਹਿਤ ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਦੇ ਆਰਥਿਕ ਪੱਧਰ ਵਿੱਚ ਸੁਧਾਰ ਲਈ ਕਰਜੇ ਵੰਡ ਰਹੀ ਹੈ।

  ਸਿੱਧਾ ਕਰਜਾ ਸਕੀਮ
   

ਪੰਜਾਬ ਅਨੁਸੂਚਿਤ ਜਾਤੀਆਂ ਭੌ - ਵਿਕਾਸ ਤੇ ਵਿੱਤ ਕਾਰਪੋਰੇਸ਼ਨ, ਚੰਡੀਗੜ੍ਹ
ਕਰਜ਼ੇ ਦੀ ਰਕਮ, ਵਸੂਲੀ ਅਤੇ ਵਸੂਲੀ ਸਮੇਂ ਦਾ ਵੇਰਵਾ

ਲੜੀ ਨੰ.
ਸਕੀਮ ਦਾ ਨਾਂ
ਕਰਜੇ ਦੀ ਅਧਿਕ ਹੱਦ
ਵਿਆਜ ਦੀ ਦਰ
ਵਸੂਲੀਚਾਲੂ ਹੋਣ ਦਾ ਸਮਾਂ
ਵਸੂਲੀ ਦਾ ਕੁੱਲ ਸਮਾਂ
ਕੁੱਲ ਕਿਸਤਾਂ
24 ਡਾਕਟਰੀ ਸਮਾਨ ਖਰੀਦਣ ਲਈ
5,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
25. ਢਾਂਬਾ/ਰੈਸਟੋਰੈਟ
3,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
26 ਡੇਅਰੀ ਫਾਰਮ
5,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
27. ਟੈਪੂ ਆਟੋ ਰਿਕਸ਼ਾ/ਥੀਵੀਲਰ ਅਤੇ ਹੋਰ ਵਪਾਰਕ ਗੱਡੀਆਂ ਖਰੀਦਣ ਲਈ
ਅਸਲ ਕੀਮਤ
8%
2 ਮਹੀਨੇ
5 ਸਾਲ
59 ਕਿਸਤਾ ਮਾਸਕ
28 ਲੱਕੜ ਦਾ ਵਪਾਰ ਜਾਂ ਕੋਲੇ ਦਾ ਡਿਪੂ
2,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
29 ਤੂੜੀ ਦੀ ਟਾਲ
1,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
30. ਸਬਜ਼ੀ ਦੀ ਦੁਕਾਨ
50,000/-
8%
2 ਮਹੀਨੇ
5 ਸਾਲ
30 ਦੋ ਮਾਹੀ
31. ਬੇਕਰੀ ਸ਼ਾਪ
2,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
32 . ਫਰਨੀਚਰ ਦੀ ਦੁਕਾਨ
4,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
33 . ਮੀਟ ਦੀ ਦੁਕਾਨ
1,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
34 . ਏਜੰਸੀਆਂ ਜਾਂ ਡੀਲਰਸ਼ਿਪ
ਅਸਲ ਕੀਮਤ ਜਾਂ ਵੱਧ ਤੋਂ ਵੱਧ 5 .00 ਲੱਖ ਰੁਪਏ)
8%
2 ਮਹੀਨੇ
5 ਸਾਲ
30 ਦੋ ਮਾਹੀ
35.. ਪੈਟਰੋਲ ਪੰਪ
10,00,000/-
8%
6 ਮਹੀਨੇ
7 ਸਾਲ
39 ਦੋ ਮਾਹੀ
36 ਸੀਮਿੰਟ ਦੀ ਦੁਕਾਨ  
5,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
37 . ਲੋਹੇ ਅਤੇ ਹਾਰਡਵੇਅਰ ਦੀ ਦੁਕਾਨ
5,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
38. ਵਿਦੇਸ਼ਾਂ ਵਿੱਚ ਉਚੇਰੀ ਵਿਦਿਆ ਸਬੰਧਤ ਦੇਸ ਦੀ ਅਬੈਸੀ ਤੋਂ ਉਥੋ ਦੀ ਸਮਰਥ ਅਥਾਰਿਟੀ ਵਲੋਂ ਮਾਨਤਾ ਸਬੰਧੀ ਸਰਟੀਫਿਕੇਟ ਪ੍ਰਾਪਤ ਹੋਣ ਤੋਂ ਬਾਅਦ )
10,00,000/-
8%
ਕੇਰਸ ਖਤਮ ਹੋਣ ਤੋਂ 6 ਮਹੀਨੇ ਬਾਅਦ ਜਾਂ ਨੌਕਰੀ ਲੱਗਣ ਤੋਂ 2 ਮਹੀਨੇ ਬਾਅਦ ( ਜੋ ਵੀ ਪਹਿਲਾਂ ਹੋਵੇ)
5 ਸਾਲ
55 ਕਿਸਤਾ ਮਾਸਕ
39. ਮੈਡੀਕਲ ਲੈਬ
5,00,000/-
8%
4 ਮਹੀਨੇ
5 ਸਾਲ
29 ਦੋ ਮਾਹੀ
40. ਉਚੇਰੀ ਵਿਦਿਆ ਡਿਪਲੋਮਾ / ਡਿਗਰੀ (ਐਮ.ਬੀ.ਬੀ.ਐਸ./ਬੀ.ਡੀ.ਐਸ./ਵੈਟਰਨਰੀ ,ਇੰਜਨੀਟਰਿੰਗ /ਆਰਕੀਟੈਕਚਰ ਜਾਂ ਖੇਤੀਬਾੜੀ ਦੀ ਐਮ.ਐਸ.ਸੀ./ ਐਲ.ਐਲ.ਬੀ,ਮਾਸ ਕੰਮਿਉਨੀਕੇôਨ ਅਤੇ ੲਹਨਾਂ ਡਿਗਰੀਆਂ ਦੀ ਪੋਸਟ ਗਰੈਜੂਏਸਨ ਲਈ)। 1.50 ਲੱਖ ਰੁਪਏ ਸਲਾਨਾ ( ਵੱਧ ਤੋਂ ਵੱਧ 7.50 ਲੱਖ ਰੁਪਏ)
8%
ਪੜਾਈ ਖਤਮ ਹੋਣ ਤੋਂ 6 ਮਹੀਨੇ ਬਾਅਦ ਜਾਂ ਨੌਕਰੀ ਲੱਗਣ ਤੋਂ 2 ਮਹੀਨੇ ਬਾਅਦ ( ਜੋ ਵੀ ਪਹਿਲਾਂ ਹੋਵੇ)
5 ਸਾਲ
55 ਕਿਸਤਾ ਮਾਸਕ
41 . ਨੈਸਨਲ ਕਾਰਪੋਰੇਸਨਾਂ ਐਨ.ਐਸ.ਐਫ.ਡੀ.ਸੀ., ਐਨ.ਐਸ.ਕੇ.ਐਫ.ਡੀ.ਸੀ., ਐਨ.ਐਚ.ਐਫ.ਡੀ.ਸੀ. ਦੇ ਸਹਿਯੋਗ ਨਾਲ ਸੁਰੂ ਕੀਤੀਆਂ ਸਕੀਮਾਂ
ਕਾਰਪੋਰੇਸਨਾਂ ਦੀ ਨੀਤੀ ਅਨੁਸਾਰ
ਕਾਰਪੋਰੇਸਨਾਂ ਦੀ ਨੀਤੀ ਅਨੁਸਾਰ
ਕਾਰਪੋਰੇਸਨਾਂ ਦੀ ਨੀਤੀ ਅਨੁਸਾਰ
5 ਸਾਲ
ਕਾਰਪੋਰੇਸਨਾਂ ਦੀ ਨੀਤੀ ਅਨੁਸਾਰ
42 ਫੋਟੋ ਸਟੇਟ ਮਸ਼ੀਨ
ਅਸਲ ਕੀਮਤ
8%
2 ਮਹੀਨੇ
5 ਸਾਲ
30 ਦੋ ਮਾਹੀ
43 ਡਾਕੂਮੈਟ ਸੈਟਰ
3,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
44 . ਸਾਈਬਰ ਕੈਫੇ
3,00,000/-
8%
4 ਮਹੀਨੇ
5 ਸਾਲ
29 ਦੋ ਮਾਹੀ
45. ਬੂਟੀਕ / ਫੈਸ਼ਨ ਡਿਜਾਇੰਨਿੰਗ
3,00,000/
8%
2 ਮਹੀਨੇ
5 ਸਾਲ
30 ਦੋ ਮਾਹੀ
46. ਮੋਬਾਇਲ ਫੋਨ ਦੀ ਦੁਕਾਨ
2,00,000/
8%
2 ਮਹੀਨੇ
5 ਸਾਲ
30 ਦੋ ਮਾਹੀ
47. ਏ.ਸੀ. /ਰੈਫਰੀਜਰੇਟਰ ਰਿਪੇਅਰ
2,00,000/
8%
2 ਮਹੀਨੇ
5 ਸਾਲ
30 ਦੋ ਮਾਹੀ
48. ਇਲੈਕਟਰੋਨਿਕ ਰਿਪੋਅਰ ਦੁਕਾਨ
2,00,000/
8%
2 ਮਹੀਨੇ
5 ਸਾਲ
30 ਦੋ ਮਾਹੀ
49. ਪਲੰਬਰ
1,00,000/
8%
2 ਮਹੀਨੇ
5 ਸਾਲ
30 ਦੋ ਮਾਹੀ
50. ਹੋਰ ਧੰਦੇ (ਜੋ ਉਪਰ ਦੱਸੇ ਕੰਮਾਂ ਵਿਚ ਨਹੀ ਆਉਂਦੇ )
ਅਸਲ ਕੀਮਤ ਜਾਂ ਵੱਧ ਤੋਂ ਵੱਧ 3 .00 ਲੱਖ ਰੁਪਏ)
8%
2 ਮਹੀਨੇ
5 ਸਾਲ
30 ਦੋ ਮਾਹੀ

                    5%                           50,000/- ਰੁਪਏ ਤੱਕ

                    8%                           50,000/- ਤੋਂ ਵੱਧ

ਪਿਛਲਾ ਪੰਨਾ