ਹੋਮ > ਕਾਮਯਾਬ ਕਹਾਣੀਆਂ

ਪੰਜਾਬ ਰਾਜ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਪੰਜਾਬ ਰਾਜ ਵਿਧਾਨ ਸਭਾ 1970 ਦੇ ਐਕਟ ਨੰ:9 ਤਹਿਤ ਪੰਜਾਬ ਅਨੁਸੂਚਿਤ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਗਈ ਜਿਸ ਦਾ ਮੁੱਖ ਦਫਤਰ, ਚੰਡੀਗੜ੍ਹ ਵਿਖੇ ਹੈ। ਅੱਜ ਰਾਜ ਦੇ ਸਾਰੇ ਜਿਲਿਆਂ ਵਿੱਚ ਜਿਲਾ ਦਫਤਰ ਹਨ।

ਕਾਮਯਾਬ ਕਹਾਣੀਆਂ

ਲੜੀ ਨੰ.   

ਫ਼ੋਟੋਗ੍ਰਾਫ ਵੇਰਵਾ
1

Handloom

ਲਾਭਪਾਤਰੀ ਦਾ ਨਾਮ:
ਸ੍ਰੀ ਸਵਰਨ ਸਿੰਘ, ਪਿੰਡ ਗਹਿਲੜਾਂ, ਜਿਲ੍ਹਾ ਜਲੰਧਰ
ਕਰਜੇ ਦਾ ਮੰਤਵ ਕਰਿਆਨਾ ਦੁਕਾਨ (ਐਨ.ਐਚ.ਐਫ.ਡੀ.ਸੀ.)
ਲਾਭਪਾਤਰੀ ਨੂੰ 75,000/-ਰੁਪਏ ਕਰਿਆਨਾ ਦੁਕਾਨ ਵਾਸਤੇ ਮੰਨਜੂਰ ਕੀਤੇ ਗਏ ਸਨ। ਵੇਖਿਆ ਗਿਆ ਕਿ ਲਾਭਪਾਤਰੀ ਦੀ ਸਲਾਨਾ ਆਮਦਨ 30000/- ਤੋਂ ਵੱਧਕੇ 1 ਸਾਲ ਵਿੱਚ 54,000/-ਰੁਪਏ ਹੋ ਗਈ ਹੈ।

2

Karyana Shop

ਲਾਭਪਾਤਰੀ ਦਾ ਨਾਮ:
ਸ੍ਰੀ ਹਰਜੀਤ ਸਿੰਘ, ਪਿੰਡ ਚੱਪੜ ਚਿੜੀ, ਜਿਲ੍ਹਾ ਐਸ.ਏ.ਐਸ.ਨਗਰ
ਕਰਜੇ ਦਾ ਮੰਤਵ: ਆਟਾ ਚੱਕੀ (ਐਨ.ਐਚ.ਐਫ.ਡੀ.ਸੀ.)
ਲਾਭਪਾਤਰੀ ਨੂੰ 50,000/-ਰੁਪਏ ਆਟਾ ਚੱਕੀ ਵਾਸਤੇ ਮੰਨਜੂਰ ਕੀਤੇ ਗਏ ਸਨ। ਵੇਖਿਆ ਗਿਆ ਕਿ ਲਾਭਪਾਤਰੀ ਦੀ ਸਲਾਨਾ ਆਮਦਨ 0 ਤੋਂ ਵੱਧਕੇ 1 ਸਾਲ ਵਿੱਚ 50,000/-ਰੁਪਏ ਹੋ ਗਈ ਹੈ

3 Shoe Making ਲਾਭਪਾਤਰੀ ਦਾ ਨਾਮ:
ਸ੍ਰੀਮਤੀ ਬਲਜਿੰਦਰ ਕੌਰ, ਪਿੰਡ:/ਕਸਬਾ ਅਮਲੋਹ, ਜਿਲ੍ਹਾ: ਫਤਿਹਗੜ੍ਹ ਸਾਹਿਬ
ਕਰਜੇ ਦਾ ਮੰਤਵ: ਸਿਲਾਈ ਕਢਾਈ (ਐਨ.ਐਚ.ਐਫ.ਡੀ.ਸੀ., ਐਮ.ਐਸ.ਵਾਈ.)
ਲਾਭਪਾਤਰੀ ਨੂੰ 25000/-ਰੁਪਏ ਸਿਲਾਈ ਕਢਾਈ ਲਈ ਮੰਨਜੂਰ ਕੀਤੇ ਗਏ ਸਨ । ਵੇਖਿਆ ਗਿਆ ਕਿ ਲਾਭਪਾਤਰੀ ਦੀ ਸਲਾਨਾ ਆਮਦਨ 9,000/-ਰੁਪਏ ਤੋਂ ਵੱਧ ਕੇ 36000/-ਰੁਪਏ 2 ਸਾਲਾ ਵਿੱਚ ਹੋਈ ਹੈ।

ਪਿਛਲਾ ਪੰਨਾ                                                                                         ਹੋਰ ਕਹਾਣੀਆਂ